-
ਮਰਕੁਸ 15:36ਪਵਿੱਤਰ ਬਾਈਬਲ
-
-
36 ਪਰ ਕਿਸੇ ਨੇ ਭੱਜ ਕੇ ਸਿਰਕੇ ਵਿਚ ਸਪੰਜ ਨੂੰ ਡੁਬੋ ਕੇ ਲਿਆਂਦਾ ਅਤੇ ਕਾਨੇ ਉੱਤੇ ਲਾ ਕੇ ਯਿਸੂ ਨੂੰ ਪੀਣ ਲਈ ਦਿੰਦੇ ਹੋਏ ਕਿਹਾ: “ਚਲੋ ਦੇਖਦੇ ਹਾਂ ਕਿ ਏਲੀਯਾਹ ਨਬੀ ਉਸ ਨੂੰ ਸੂਲ਼ੀ ਤੋਂ ਉਤਾਰਨ ਆਉਂਦਾ ਹੈ ਜਾਂ ਨਹੀਂ।”
-