ਲੂਕਾ 12:46 ਪਵਿੱਤਰ ਬਾਈਬਲ 46 ਤਾਂ ਉਸ ਦਾ ਮਾਲਕ ਕਿਸੇ ਦਿਨ ਉਸ ਵੇਲੇ ਆਵੇਗਾ ਜਦੋਂ ਉਸ ਨੇ ਮਾਲਕ ਦੇ ਆਉਣ ਦੀ ਆਸ ਨਾ ਰੱਖੀ ਹੋਵੇ ਅਤੇ ਉਹ ਉਸ ਨੌਕਰ ਨੂੰ ਸਖ਼ਤ ਸਜ਼ਾ* ਦੇਵੇਗਾ ਅਤੇ ਉਸ ਦਾ ਉਹ ਹਸ਼ਰ ਕਰੇਗਾ ਜੋ ਵਿਸ਼ਵਾਸਘਾਤੀਆਂ ਦਾ ਹੁੰਦਾ ਹੈ।
46 ਤਾਂ ਉਸ ਦਾ ਮਾਲਕ ਕਿਸੇ ਦਿਨ ਉਸ ਵੇਲੇ ਆਵੇਗਾ ਜਦੋਂ ਉਸ ਨੇ ਮਾਲਕ ਦੇ ਆਉਣ ਦੀ ਆਸ ਨਾ ਰੱਖੀ ਹੋਵੇ ਅਤੇ ਉਹ ਉਸ ਨੌਕਰ ਨੂੰ ਸਖ਼ਤ ਸਜ਼ਾ* ਦੇਵੇਗਾ ਅਤੇ ਉਸ ਦਾ ਉਹ ਹਸ਼ਰ ਕਰੇਗਾ ਜੋ ਵਿਸ਼ਵਾਸਘਾਤੀਆਂ ਦਾ ਹੁੰਦਾ ਹੈ।