-
ਲੂਕਾ 12:53ਪਵਿੱਤਰ ਬਾਈਬਲ
-
-
53 ਉਨ੍ਹਾਂ ਵਿਚ ਫੁੱਟ ਪਵੇਗੀ, ਪਿਤਾ ਪੁੱਤਰ ਦੇ ਖ਼ਿਲਾਫ਼ ਅਤੇ ਪੁੱਤਰ ਪਿਤਾ ਦੇ ਖ਼ਿਲਾਫ਼, ਮਾਂ ਧੀ ਦੇ ਖ਼ਿਲਾਫ਼ ਅਤੇ ਧੀ ਮਾਂ ਦੇ ਖ਼ਿਲਾਫ਼, ਸੱਸ ਨੂੰਹ ਦੇ ਖ਼ਿਲਾਫ਼ ਅਤੇ ਨੂੰਹ ਸੱਸ ਦੇ ਖ਼ਿਲਾਫ਼ ਹੋਵੇਗੀ।”
-