-
ਲੂਕਾ 14:10ਪਵਿੱਤਰ ਬਾਈਬਲ
-
-
10 ਪਰ ਜਦੋਂ ਤੈਨੂੰ ਸੱਦਿਆ ਜਾਂਦਾ ਹੈ, ਤਾਂ ਪਿੱਛੇ ਜਾ ਕੇ ਬੈਠ। ਫਿਰ ਜਿਸ ਨੇ ਤੈਨੂੰ ਸੱਦਿਆ ਹੈ, ਉਹ ਤੈਨੂੰ ਕਹੇਗਾ, ‘ਮਿੱਤਰਾ, ਉੱਥੇ ਅੱਗੇ ਜਾ ਕੇ ਬੈਠ।’ ਫਿਰ ਸਾਰੇ ਮਹਿਮਾਨਾਂ ਦੀਆਂ ਨਜ਼ਰਾਂ ਵਿਚ ਤੇਰੀ ਇੱਜ਼ਤ ਵਧੇਗੀ।
-