ਲੂਕਾ 16:22 ਪਵਿੱਤਰ ਬਾਈਬਲ 22 ਕੁਝ ਸਮੇਂ ਬਾਅਦ ਉਹ ਭਿਖਾਰੀ ਮਰ ਗਿਆ ਅਤੇ ਦੂਤ ਉਸ ਨੂੰ ਚੁੱਕ ਕੇ ਅਬਰਾਹਾਮ ਦੇ ਕੋਲ* ਲੈ ਗਏ। “ਨਾਲੇ ਉਹ ਅਮੀਰ ਆਦਮੀ ਵੀ ਮਰ ਗਿਆ ਅਤੇ ਉਸ ਨੂੰ ਦਫ਼ਨਾ ਦਿੱਤਾ ਗਿਆ। ਲੂਕਾ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 16:22 ਸਰਬ ਮਹਾਨ ਮਨੁੱਖ, ਅਧਿ. 88
22 ਕੁਝ ਸਮੇਂ ਬਾਅਦ ਉਹ ਭਿਖਾਰੀ ਮਰ ਗਿਆ ਅਤੇ ਦੂਤ ਉਸ ਨੂੰ ਚੁੱਕ ਕੇ ਅਬਰਾਹਾਮ ਦੇ ਕੋਲ* ਲੈ ਗਏ। “ਨਾਲੇ ਉਹ ਅਮੀਰ ਆਦਮੀ ਵੀ ਮਰ ਗਿਆ ਅਤੇ ਉਸ ਨੂੰ ਦਫ਼ਨਾ ਦਿੱਤਾ ਗਿਆ।