ਯੂਹੰਨਾ 4:10 ਪਵਿੱਤਰ ਬਾਈਬਲ 10 ਯਿਸੂ ਨੇ ਜਵਾਬ ਦਿੱਤਾ: “ਜੇ ਤੈਨੂੰ ਪਤਾ ਹੁੰਦਾ ਕਿ ਪਰਮੇਸ਼ੁਰ ਦਾ ਵਰਦਾਨ ਕੀ ਹੈ ਅਤੇ ਕੌਣ ਤੈਨੂੰ ਕਹਿ ਰਿਹਾ ਹੈ, ‘ਮੈਨੂੰ ਪਾਣੀ ਪਿਲ਼ਾਈਂ,’ ਤਾਂ ਤੂੰ ਉਸ ਤੋਂ ਮੰਗਦੀ ਅਤੇ ਉਹ ਤੈਨੂੰ ਅੰਮ੍ਰਿਤ ਜਲ* ਦਿੰਦਾ।”
10 ਯਿਸੂ ਨੇ ਜਵਾਬ ਦਿੱਤਾ: “ਜੇ ਤੈਨੂੰ ਪਤਾ ਹੁੰਦਾ ਕਿ ਪਰਮੇਸ਼ੁਰ ਦਾ ਵਰਦਾਨ ਕੀ ਹੈ ਅਤੇ ਕੌਣ ਤੈਨੂੰ ਕਹਿ ਰਿਹਾ ਹੈ, ‘ਮੈਨੂੰ ਪਾਣੀ ਪਿਲ਼ਾਈਂ,’ ਤਾਂ ਤੂੰ ਉਸ ਤੋਂ ਮੰਗਦੀ ਅਤੇ ਉਹ ਤੈਨੂੰ ਅੰਮ੍ਰਿਤ ਜਲ* ਦਿੰਦਾ।”