-
ਯੂਹੰਨਾ 12:6ਪਵਿੱਤਰ ਬਾਈਬਲ
-
-
6 ਅਸਲ ਵਿਚ, ਉਸ ਨੂੰ ਗ਼ਰੀਬਾਂ ਦਾ ਫ਼ਿਕਰ ਨਹੀਂ ਸੀ, ਸਗੋਂ ਉਸ ਨੇ ਇਹ ਗੱਲ ਇਸ ਕਰਕੇ ਕਹੀ ਸੀ ਕਿਉਂਕਿ ਉਹ ਚੋਰ ਸੀ ਅਤੇ ਪੈਸਿਆਂ ਵਾਲਾ ਡੱਬਾ ਉਸ ਕੋਲ ਹੁੰਦਾ ਸੀ ਅਤੇ ਉਹ ਉਸ ਵਿੱਚੋਂ ਪੈਸੇ ਚੋਰੀ ਕਰ ਲੈਂਦਾ ਸੀ।
-