ਯੂਹੰਨਾ 17:11 ਪਵਿੱਤਰ ਬਾਈਬਲ 11 “ਨਾਲੇ, ਮੈਂ ਦੁਨੀਆਂ ਨੂੰ ਛੱਡ ਕੇ ਤੇਰੇ ਕੋਲ ਆ ਰਿਹਾ ਹਾਂ, ਪਰ ਉਹ ਦੁਨੀਆਂ ਵਿਚ ਹਨ। ਇਸ ਲਈ, ਹੇ ਪਵਿੱਤਰ ਪਿਤਾ, ਤੂੰ ਆਪਣੇ ਨਾਂ ਦੀ ਖ਼ਾਤਰ, ਜੋ ਨਾਂ* ਤੂੰ ਮੈਨੂੰ ਦਿੱਤਾ ਹੈ, ਉਨ੍ਹਾਂ ਦੀ ਰੱਖਿਆ ਕਰ ਤਾਂਕਿ ਉਨ੍ਹਾਂ ਵਿਚ ਵੀ ਏਕਤਾ ਹੋਵੇ ਜਿਵੇਂ ਸਾਡੇ ਵਿਚ ਏਕਤਾ ਹੈ। ਯੂਹੰਨਾ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 17:11 ਯਹੋਵਾਹ ਦੇ ਨੇੜੇ, ਸਫ਼ਾ 110 ਸ਼ੁੱਧ ਭਗਤੀ, ਸਫ਼ੇ 135-136
11 “ਨਾਲੇ, ਮੈਂ ਦੁਨੀਆਂ ਨੂੰ ਛੱਡ ਕੇ ਤੇਰੇ ਕੋਲ ਆ ਰਿਹਾ ਹਾਂ, ਪਰ ਉਹ ਦੁਨੀਆਂ ਵਿਚ ਹਨ। ਇਸ ਲਈ, ਹੇ ਪਵਿੱਤਰ ਪਿਤਾ, ਤੂੰ ਆਪਣੇ ਨਾਂ ਦੀ ਖ਼ਾਤਰ, ਜੋ ਨਾਂ* ਤੂੰ ਮੈਨੂੰ ਦਿੱਤਾ ਹੈ, ਉਨ੍ਹਾਂ ਦੀ ਰੱਖਿਆ ਕਰ ਤਾਂਕਿ ਉਨ੍ਹਾਂ ਵਿਚ ਵੀ ਏਕਤਾ ਹੋਵੇ ਜਿਵੇਂ ਸਾਡੇ ਵਿਚ ਏਕਤਾ ਹੈ।