-
ਯੂਹੰਨਾ 19:23ਪਵਿੱਤਰ ਬਾਈਬਲ
-
-
23 ਜਿਨ੍ਹਾਂ ਫ਼ੌਜੀਆਂ ਨੇ ਯਿਸੂ ਨੂੰ ਸੂਲ਼ੀ ʼਤੇ ਟੰਗਿਆ ਸੀ, ਉਨ੍ਹਾਂ ਨੇ ਉਸ ਦਾ ਕੱਪੜਾ ਲੈ ਕੇ ਚਾਰ ਟੁਕੜੇ ਕਰ ਲਏ ਅਤੇ ਉਨ੍ਹਾਂ ਨੇ ਇਕ-ਇਕ ਟੁਕੜਾ ਲੈ ਲਿਆ। ਫਿਰ ਉਨ੍ਹਾਂ ਨੇ ਉਸ ਦਾ ਕੁੜਤਾ ਵੀ ਲੈ ਲਿਆ। ਪਰ ਕੁੜਤੇ ਨੂੰ ਕੋਈ ਸੀਣ ਨਹੀਂ ਲੱਗੀ ਹੋਈ ਸੀ, ਇਹ ਉੱਪਰੋਂ ਲੈ ਕੇ ਥੱਲੇ ਤਕ ਬੁਣਿਆ ਹੋਇਆ ਸੀ।
-