-
ਰਸੂਲਾਂ ਦੇ ਕੰਮ 3:25ਪਵਿੱਤਰ ਬਾਈਬਲ
-
-
25 ਤੁਸੀਂ ਨਬੀਆਂ ਦੀ ਸੰਤਾਨ ਅਤੇ ਉਸ ਇਕਰਾਰ ਦੇ ਵਾਰਸ ਹੋ ਜੋ ਪਰਮੇਸ਼ੁਰ ਨੇ ਤੁਹਾਡੇ ਪਿਉ-ਦਾਦਿਆਂ ਨਾਲ ਕੀਤਾ ਸੀ। ਉਸ ਨੇ ਅਬਰਾਹਾਮ ਨੂੰ ਕਿਹਾ ਸੀ: ‘ਤੇਰੀ ਸੰਤਾਨ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਬਰਕਤਾਂ ਦਿੱਤੀਆਂ ਜਾਣਗੀਆਂ।’
-