-
ਰਸੂਲਾਂ ਦੇ ਕੰਮ 7:16ਪਵਿੱਤਰ ਬਾਈਬਲ
-
-
16 ਫਿਰ ਉਨ੍ਹਾਂ ਦੀਆਂ ਹੱਡੀਆਂ ਲਿਜਾ ਕੇ ਸ਼ਕਮ ਵਿਚ ਉਸ ਕਬਰ ਵਿਚ ਰੱਖ ਦਿੱਤੀਆਂ ਗਈਆਂ ਜਿਹੜੀ ਅਬਰਾਹਾਮ ਨੇ ਸ਼ਕਮ ਵਿਚ ਚਾਂਦੀ ਦੇ ਪੈਸਿਆਂ ਨਾਲ ਹਮੋਰ ਦੇ ਪੁੱਤਰਾਂ ਤੋਂ ਖ਼ਰੀਦੀ ਸੀ।
-