-
ਰਸੂਲਾਂ ਦੇ ਕੰਮ 8:26ਪਵਿੱਤਰ ਬਾਈਬਲ
-
-
26 ਪਰ ਯਹੋਵਾਹ ਦੇ ਦੂਤ ਨੇ ਫ਼ਿਲਿੱਪੁਸ ਨੂੰ ਕਿਹਾ: “ਉੱਠ ਅਤੇ ਦੱਖਣ ਵਾਲੇ ਪਾਸੇ ਉਸ ਰਾਹ ਵੱਲ ਚਲਾ ਜਾਹ ਜਿਹੜਾ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦਾ ਹੈ।” (ਇਹ ਰਾਹ ਸੁੰਨਾ ਹੈ ਅਤੇ ਇਸ ਦੇ ਆਲੇ-ਦੁਆਲੇ ਦਾ ਇਲਾਕਾ ਉਜਾੜ ਹੈ।)
-