-
ਰਸੂਲਾਂ ਦੇ ਕੰਮ 8:32ਪਵਿੱਤਰ ਬਾਈਬਲ
-
-
32 ਉਹ ਧਰਮ-ਗ੍ਰੰਥ ਦੇ ਜਿਹੜੇ ਹਿੱਸੇ ਵਿੱਚੋਂ ਪੜ੍ਹ ਰਿਹਾ ਸੀ, ਉਸ ਵਿਚ ਇਹ ਲਿਖਿਆ ਸੀ: “ਉਸ ਨੂੰ ਭੇਡ ਵਾਂਗ ਵੱਢੇ ਜਾਣ ਲਈ ਲਿਆਂਦਾ ਗਿਆ ਸੀ ਅਤੇ ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ ਜਿਵੇਂ ਲੇਲਾ ਉੱਨ ਕਤਰਨ ਵਾਲੇ ਸਾਮ੍ਹਣੇ ਚੁੱਪ ਰਹਿੰਦਾ ਹੈ।
-