-
ਰਸੂਲਾਂ ਦੇ ਕੰਮ 9:38ਪਵਿੱਤਰ ਬਾਈਬਲ
-
-
38 ਲੁੱਦਾ ਯਾਪਾ ਦੇ ਨੇੜੇ ਸੀ। ਇਸ ਲਈ ਜਦੋਂ ਚੇਲਿਆਂ ਨੇ ਸੁਣਿਆ ਕਿ ਪਤਰਸ ਲੁੱਦਾ ਵਿਚ ਸੀ, ਤਾਂ ਉਨ੍ਹਾਂ ਨੇ ਦੋ ਬੰਦੇ ਘੱਲ ਕੇ ਉਸ ਨੂੰ ਬੇਨਤੀ ਕੀਤੀ: “ਕਿਰਪਾ ਕਰ ਕੇ ਸਾਡੇ ਕੋਲ ਫ਼ੌਰਨ ਆਉਣ ਦੀ ਕੋਸ਼ਿਸ਼ ਕਰਨੀ।”
-