-
ਰਸੂਲਾਂ ਦੇ ਕੰਮ 10:42ਪਵਿੱਤਰ ਬਾਈਬਲ
-
-
42 ਉਸ ਨੇ ਸਾਨੂੰ ਇਹ ਵੀ ਹੁਕਮ ਦਿੱਤਾ ਕਿ ਅਸੀਂ ਲੋਕਾਂ ਨੂੰ ਪ੍ਰਚਾਰ ਕਰੀਏ ਅਤੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਾਈਏ ਕਿ ਪਰਮੇਸ਼ੁਰ ਨੇ ਜੀਉਂਦਿਆਂ ਅਤੇ ਮਰਿਆਂ ਦਾ ਨਿਆਂ ਕਰਨ ਲਈ ਉਸੇ ਨੂੰ ਚੁਣਿਆ ਹੈ।
-