-
ਰਸੂਲਾਂ ਦੇ ਕੰਮ 13:33ਪਵਿੱਤਰ ਬਾਈਬਲ
-
-
33 ਪਰਮੇਸ਼ੁਰ ਨੇ ਯਿਸੂ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕਰ ਕੇ ਇਹ ਵਾਅਦਾ ਉਨ੍ਹਾਂ ਦੇ ਬੱਚਿਆਂ ਲਈ ਯਾਨੀ ਸਾਡੇ ਲਈ ਪੂਰਾ ਕੀਤਾ; ਠੀਕ ਜਿਵੇਂ ਦੂਸਰੇ ਜ਼ਬੂਰ ਵਿਚ ਲਿਖਿਆ ਹੈ, ‘ਤੂੰ ਮੇਰਾ ਪੁੱਤਰ ਹੈਂ, ਮੈਂ ਅੱਜ ਤੇਰਾ ਪਿਤਾ ਬਣ ਗਿਆ ਹਾਂ।’
-