-
ਰਸੂਲਾਂ ਦੇ ਕੰਮ 16:16ਪਵਿੱਤਰ ਬਾਈਬਲ
-
-
16 ਇਕ ਦਿਨ ਜਦੋਂ ਅਸੀਂ ਪ੍ਰਾਰਥਨਾ ਕਰਨ ਦੀ ਜਗ੍ਹਾ ਜਾ ਰਹੇ ਸਾਂ, ਤਾਂ ਸਾਨੂੰ ਇਕ ਨੌਕਰਾਣੀ ਮਿਲੀ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ ਅਤੇ ਇਸ ਦੂਤ ਦੀ ਮਦਦ ਨਾਲ ਉਹ ਭਵਿੱਖ ਦੱਸ ਕੇ ਆਪਣੇ ਮਾਲਕਾਂ ਲਈ ਬਹੁਤ ਪੈਸੇ ਕਮਾ ਲਿਆਉਂਦੀ ਸੀ।
-