-
ਰਸੂਲਾਂ ਦੇ ਕੰਮ 18:24ਪਵਿੱਤਰ ਬਾਈਬਲ
-
-
24 ਅਪੁੱਲੋਸ ਨਾਂ ਦਾ ਇਕ ਯਹੂਦੀ, ਜਿਸ ਦਾ ਜਨਮ ਸਿਕੰਦਰੀਆ ਵਿਚ ਹੋਇਆ ਸੀ, ਅਫ਼ਸੁਸ ਆਇਆ। ਉਹ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਗੱਲ ਕਰਦਾ ਸੀ ਅਤੇ ਉਸ ਨੂੰ ਧਰਮ-ਗ੍ਰੰਥ ਦਾ ਕਾਫ਼ੀ ਗਿਆਨ ਸੀ।
-