-
ਰਸੂਲਾਂ ਦੇ ਕੰਮ 19:26ਪਵਿੱਤਰ ਬਾਈਬਲ
-
-
26 ਅਤੇ ਤੁਸੀਂ ਇਹ ਵੀ ਦੇਖਦੇ ਅਤੇ ਸੁਣਦੇ ਹੋ ਕਿ ਸਿਰਫ਼ ਅਫ਼ਸੁਸ ਵਿਚ ਹੀ ਨਹੀਂ, ਸਗੋਂ ਲਗਭਗ ਪੂਰੇ ਏਸ਼ੀਆ ਜ਼ਿਲ੍ਹੇ ਵਿਚ ਪੌਲੁਸ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਦਲੀਲਾਂ ਨਾਲ ਭਰਮਾ ਕੇ ਉਨ੍ਹਾਂ ਨੂੰ ਕਿਸੇ ਹੋਰ ਧਰਮ ਵਿਚ ਲੈ ਗਿਆ ਹੈ ਅਤੇ ਕਹਿੰਦਾ ਫਿਰਦਾ ਹੈ ਕਿ ਹੱਥਾਂ ਦੇ ਬਣਾਏ ਹੋਏ ਦੇਵਤੇ ਅਸਲ ਵਿਚ ਦੇਵਤੇ ਨਹੀਂ ਹਨ।
-