-
ਰਸੂਲਾਂ ਦੇ ਕੰਮ 21:25ਪਵਿੱਤਰ ਬਾਈਬਲ
-
-
25 ਰਹੀ ਗੱਲ ਨਿਹਚਾ ਕਰਨ ਵਾਲੇ ਗ਼ੈਰ-ਯਹੂਦੀਆਂ ਦੀ, ਅਸੀਂ ਚਿੱਠੀਆਂ ਲਿਖ ਕੇ ਉਨ੍ਹਾਂ ਨੂੰ ਆਪਣੇ ਇਸ ਫ਼ੈਸਲੇ ਤੋਂ ਜਾਣੂ ਕਰਾ ਦਿੱਤਾ ਹੈ ਕਿ ਉਹ ਮੂਰਤੀਆਂ ਨੂੰ ਚੜ੍ਹਾਈਆਂ ਚੀਜ਼ਾਂ ਤੋਂ, ਲਹੂ ਤੋਂ, ਗਲਾ ਘੁੱਟ ਕੇ ਮਾਰੇ ਗਏ ਜਾਨਵਰਾਂ ਦੇ ਮਾਸ ਤੋਂ ਅਤੇ ਹਰਾਮਕਾਰੀ ਤੋਂ ਦੂਰ ਰਹਿਣ।”
-