ਰਸੂਲਾਂ ਦੇ ਕੰਮ 24:27 ਪਵਿੱਤਰ ਬਾਈਬਲ 27 ਪਰ ਦੋ ਸਾਲਾਂ ਬਾਅਦ ਫ਼ੇਲਿਕਸ ਦੀ ਜਗ੍ਹਾ ਪੁਰਕੀਅਸ ਫ਼ੇਸਤੁਸ ਰਾਜਪਾਲ ਬਣ ਗਿਆ। ਫ਼ੇਲਿਕਸ ਯਹੂਦੀਆਂ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ, ਇਸ ਲਈ ਉਹ ਪੌਲੁਸ ਨੂੰ ਕੈਦ ਵਿਚ ਹੀ ਛੱਡ ਗਿਆ ਸੀ। ਰਸੂਲਾਂ ਦੇ ਕੰਮ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 24:27 ਗਵਾਹੀ ਦਿਓ, ਸਫ਼ਾ 195
27 ਪਰ ਦੋ ਸਾਲਾਂ ਬਾਅਦ ਫ਼ੇਲਿਕਸ ਦੀ ਜਗ੍ਹਾ ਪੁਰਕੀਅਸ ਫ਼ੇਸਤੁਸ ਰਾਜਪਾਲ ਬਣ ਗਿਆ। ਫ਼ੇਲਿਕਸ ਯਹੂਦੀਆਂ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ, ਇਸ ਲਈ ਉਹ ਪੌਲੁਸ ਨੂੰ ਕੈਦ ਵਿਚ ਹੀ ਛੱਡ ਗਿਆ ਸੀ।