-
ਰਸੂਲਾਂ ਦੇ ਕੰਮ 26:7ਪਵਿੱਤਰ ਬਾਈਬਲ
-
-
7 ਸਾਡੇ ਬਾਰਾਂ ਗੋਤ ਵੀ ਇਹ ਉਮੀਦ ਰੱਖਦੇ ਹਨ ਕਿ ਇਸ ਵਾਅਦੇ ਦੇ ਪੂਰਾ ਹੋਣ ਨਾਲ ਉਨ੍ਹਾਂ ਨੂੰ ਬਰਕਤਾਂ ਮਿਲਣਗੀਆਂ ਅਤੇ ਇਸ ਕਰਕੇ ਉਹ ਦਿਨ-ਰਾਤ ਪੂਰੇ ਦਿਲ ਨਾਲ ਭਗਤੀ ਕਰਦੇ ਹਨ। ਮਹਾਰਾਜ, ਯਹੂਦੀਆਂ ਨੇ ਮੇਰੇ ਉੱਤੇ ਇਸੇ ਕਰਕੇ ਦੋਸ਼ ਲਾਇਆ ਹੈ ਕਿਉਂਕਿ ਮੈਂ ਵੀ ਇਸ ਵਾਅਦੇ ਉੱਤੇ ਯਕੀਨ ਕਰਦਾ ਹਾਂ।
-