-
ਰਸੂਲਾਂ ਦੇ ਕੰਮ 26:23ਪਵਿੱਤਰ ਬਾਈਬਲ
-
-
23 ਯਾਨੀ ਮਸੀਹ ਨੂੰ ਦੁੱਖ ਝੱਲਣਾ ਪਵੇਗਾ, ਉਹ ਪਹਿਲਾ ਇਨਸਾਨ ਹੋਵੇਗਾ ਜਿਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਜਾਵੇਗਾ ਅਤੇ ਉਹ ਪ੍ਰਚਾਰ ਕਰ ਕੇ ਯਹੂਦੀ ਅਤੇ ਗ਼ੈਰ-ਯਹੂਦੀ ਲੋਕਾਂ ਵਿਚ ਚਾਨਣ ਫੈਲਾਏਗਾ।”
-