-
ਰਸੂਲਾਂ ਦੇ ਕੰਮ 28:8ਪਵਿੱਤਰ ਬਾਈਬਲ
-
-
8 ਉਸ ਵੇਲੇ ਪੁਬਲੀਉਸ ਦਾ ਪਿਤਾ ਮੰਜੀ ʼਤੇ ਪਿਆ ਹੋਇਆ ਸੀ ਕਿਉਂਕਿ ਉਸ ਨੂੰ ਬੁਖ਼ਾਰ ਚੜ੍ਹਿਆ ਹੋਇਆ ਸੀ ਅਤੇ ਉਸ ਨੂੰ ਮਰੋੜ ਲੱਗੇ ਹੋਏ ਸਨ। ਪੌਲੁਸ ਨੇ ਉਸ ਕੋਲ ਜਾ ਕੇ ਪ੍ਰਾਰਥਨਾ ਕੀਤੀ ਅਤੇ ਉਸ ਉੱਤੇ ਆਪਣੇ ਹੱਥ ਰੱਖ ਕੇ ਉਸ ਨੂੰ ਠੀਕ ਕੀਤਾ।
-