-
ਰੋਮੀਆਂ 7:4ਪਵਿੱਤਰ ਬਾਈਬਲ
-
-
4 ਇਸ ਲਈ ਮੇਰੇ ਭਰਾਵੋ, ਤੁਸੀਂ ਵੀ ਕਾਨੂੰਨ ਨਾਲ ਬੱਝੇ ਹੋਏ ਸੀ। ਪਰ ਮਸੀਹ ਦੀ ਕੁਰਬਾਨੀ ਦੇ ਰਾਹੀਂ ਹੁਣ ਤੁਸੀਂ ਬੱਝੇ ਹੋਏ ਨਹੀਂ ਹੋ, ਪਰ ਤੁਸੀਂ ਮਸੀਹ ਦੇ ਹੋ ਗਏ ਹੋ ਜਿਸ ਨੂੰ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਕੀਤਾ ਗਿਆ ਸੀ। ਇਸ ਤਰ੍ਹਾਂ ਅਸੀਂ ਪਰਮੇਸ਼ੁਰ ਦੀ ਮਹਿਮਾ ਲਈ ਫਲ ਪੈਦਾ ਕਰ ਸਕਦੇ ਹਾਂ।
-