-
ਰੋਮੀਆਂ 7:13ਪਵਿੱਤਰ ਬਾਈਬਲ
-
-
13 ਤਾਂ ਫਿਰ, ਜੋ ਚੰਗਾ ਹੈ, ਕੀ ਉਸ ਨੇ ਮੈਨੂੰ ਜਾਨੋਂ ਮਾਰਿਆ ਸੀ? ਬਿਲਕੁਲ ਨਹੀਂ! ਪਰ ਪਾਪ ਨੇ ਮੈਨੂੰ ਜਾਨੋਂ ਮਾਰਿਆ ਸੀ। ਜੋ ਚੰਗਾ ਹੈ, ਉਸ ਰਾਹੀਂ ਪਾਪ ਨੇ ਮੈਨੂੰ ਮਾਰ ਦਿੱਤਾ ਤਾਂਕਿ ਇਹ ਜ਼ਾਹਰ ਹੋ ਜਾਵੇ ਕਿ ਪਾਪ ਕੀ ਹੈ। ਅਤੇ ਕਾਨੂੰਨ ਜ਼ਾਹਰ ਕਰਦਾ ਹੈ ਕਿ ਪਾਪ ਬਹੁਤ ਹੀ ਬੁਰਾ ਹੁੰਦਾ ਹੈ।
-