-
ਰੋਮੀਆਂ 7:25ਪਵਿੱਤਰ ਬਾਈਬਲ
-
-
25 ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜੋ ਮੈਨੂੰ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਬਚਾਏਗਾ। ਇਸ ਲਈ, ਮੈਂ ਮਨੋਂ ਪਰਮੇਸ਼ੁਰ ਦੇ ਕਾਨੂੰਨ ਦਾ ਗ਼ੁਲਾਮ ਹਾਂ, ਪਰ ਮੇਰਾ ਸਰੀਰ ਪਾਪ ਦੇ ਕਾਨੂੰਨ ਦਾ ਗ਼ੁਲਾਮ ਹੈ।
-