-
ਰੋਮੀਆਂ 11:24ਪਵਿੱਤਰ ਬਾਈਬਲ
-
-
24 ਕਿਉਂਕਿ ਜੇ ਜੰਗਲੀ ਜ਼ੈਤੂਨ ਦੀ ਟਾਹਣੀ ਹੁੰਦੇ ਹੋਏ ਵੀ ਤੇਰੀ ਪਿਓਂਦ ਚੰਗੇ ਜ਼ੈਤੂਨ ਦੇ ਦਰਖ਼ਤ ਵਿਚ ਲਾਈ ਗਈ ਸੀ, ਭਾਵੇਂ ਆਮ ਤੌਰ ਤੇ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ, ਤਾਂ ਕੀ ਪਰਮੇਸ਼ੁਰ ਉਨ੍ਹਾਂ ਟਾਹਣੀਆਂ ਦੀ ਪਿਓਂਦ ਦੁਬਾਰਾ ਨਹੀਂ ਲਾ ਸਕਦਾ ਜਿਹੜੀਆਂ ਚੰਗੇ ਜ਼ੈਤੂਨ ਦੇ ਦਰਖ਼ਤ ਦੀਆਂ ਆਪਣੀਆਂ ਟਾਹਣੀਆਂ ਹਨ?
-