-
1 ਕੁਰਿੰਥੀਆਂ 2:13ਪਵਿੱਤਰ ਬਾਈਬਲ
-
-
13 ਅਸੀਂ ਇਨ੍ਹਾਂ ਗੱਲਾਂ ਬਾਰੇ ਦੱਸਦੇ ਵੀ ਹਾਂ, ਪਰ ਇਨਸਾਨੀ ਬੁੱਧ ਦੁਆਰਾ ਸਿਖਾਏ ਸ਼ਬਦ ਵਰਤ ਕੇ ਨਹੀਂ, ਸਗੋਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੁਆਰਾ ਸਿਖਾਏ ਸ਼ਬਦ ਵਰਤ ਕੇ ਅਸੀਂ ਪਰਮੇਸ਼ੁਰ ਦੀਆਂ ਗੱਲਾਂ ਸਮਝਾਉਂਦੇ ਹਾਂ।
-