-
1 ਕੁਰਿੰਥੀਆਂ 3:1ਪਵਿੱਤਰ ਬਾਈਬਲ
-
-
3 ਇਸ ਲਈ, ਭਰਾਵੋ, ਮੈਂ ਤੁਹਾਡੇ ਨਾਲ ਉੱਦਾਂ ਗੱਲ ਨਹੀਂ ਕਰ ਸਕਿਆ ਜਿਵੇਂ ਮੈਂ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਵਾਲੇ ਇਨਸਾਨਾਂ ਨਾਲ ਕਰਦਾ ਹਾਂ, ਸਗੋਂ ਮੈਂ ਉੱਦਾਂ ਗੱਲ ਕੀਤੀ ਜਿਵੇਂ ਮੈਂ ਦੁਨਿਆਵੀ ਸੋਚ ਰੱਖਣ ਵਾਲੇ ਇਨਸਾਨਾਂ ਨਾਲ ਕਰਦਾ ਹਾਂ। ਤੁਸੀਂ ਤਾਂ ਮਸੀਹ ਦੇ ਰਾਹ ਉੱਤੇ ਨਿਆਣਿਆਂ ਵਾਂਗ ਚੱਲਦੇ ਹੋ।
-