-
1 ਕੁਰਿੰਥੀਆਂ 4:6ਪਵਿੱਤਰ ਬਾਈਬਲ
-
-
6 ਭਰਾਵੋ, ਮੈਂ ਆਪਣੀ ਅਤੇ ਅਪੁੱਲੋਸ ਦੀ ਮਿਸਾਲ ਵਰਤ ਕੇ ਇਹ ਗੱਲਾਂ ਤੁਹਾਡੇ ਭਲੇ ਲਈ ਕਹੀਆਂ ਹਨ ਤਾਂਕਿ ਤੁਸੀਂ ਇਸ ਅਸੂਲ ਤੋਂ ਸਿੱਖੋ: “ਜੋ ਲਿਖਿਆ ਗਿਆ ਹੈ, ਉਸ ਤੋਂ ਵਾਧੂ ਕੁਝ ਨਾ ਕਰੋ,” ਤਾਂਕਿ ਤੁਸੀਂ ਘਮੰਡ ਨਾਲ ਫੁੱਲ ਨਾ ਜਾਓ ਅਤੇ ਇਕ ਨੂੰ ਦੂਸਰੇ ਨਾਲੋਂ ਚੰਗਾ ਨਾ ਸਮਝੋ।
-