-
1 ਕੁਰਿੰਥੀਆਂ 9:25ਪਵਿੱਤਰ ਬਾਈਬਲ
-
-
25 ਇਸ ਤੋਂ ਇਲਾਵਾ, ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਸਾਰੇ ਇਨਸਾਨ ਹਰ ਗੱਲ ਵਿਚ ਸੰਜਮ ਰੱਖਦੇ ਹਨ। ਉਹ ਤਾਂ ਨਾਸ਼ ਹੋ ਜਾਣ ਵਾਲਾ ਮੁਕਟ ਜਿੱਤਣ ਲਈ ਇਹ ਸਭ ਕੁਝ ਕਰਦੇ ਹਨ, ਪਰ ਅਸੀਂ ਕਦੀ ਨਾਸ਼ ਨਾ ਹੋਣ ਵਾਲਾ ਮੁਕਟ ਜਿੱਤਣ ਲਈ ਸਭ ਕੁਝ ਕਰਦੇ ਹਾਂ।
-