-
1 ਕੁਰਿੰਥੀਆਂ 15:15ਪਵਿੱਤਰ ਬਾਈਬਲ
-
-
15 ਇਸ ਤੋਂ ਇਲਾਵਾ, ਜੇ ਮਰੇ ਹੋਏ ਲੋਕਾਂ ਨੂੰ ਵਾਕਈ ਜੀਉਂਦਾ ਨਹੀਂ ਕੀਤਾ ਜਾਣਾ ਹੈ, ਤਾਂ ਫਿਰ ਪਰਮੇਸ਼ੁਰ ਨੇ ਮਸੀਹ ਨੂੰ ਵੀ ਜੀਉਂਦਾ ਨਹੀਂ ਕੀਤਾ ਹੈ। ਇਸ ਦਾ ਮਤਲਬ ਹੋਇਆ ਕਿ ਅਸੀਂ ਇਹ ਕਹਿ ਕੇ ਪਰਮੇਸ਼ੁਰ ਬਾਰੇ ਝੂਠ ਬੋਲਦੇ ਹਾਂ ਕਿ ਉਸ ਨੇ ਮਸੀਹ ਨੂੰ ਜੀਉਂਦਾ ਕੀਤਾ ਹੈ।
-