-
2 ਕੁਰਿੰਥੀਆਂ 9:4ਪਵਿੱਤਰ ਬਾਈਬਲ
-
-
4 ਨਹੀਂ ਤਾਂ, ਜੇ ਮਕਦੂਨੀਆ ਦੇ ਭਰਾਵਾਂ ਨੇ ਮੇਰੇ ਨਾਲ ਆ ਕੇ ਦੇਖਿਆ ਕਿ ਤੁਸੀਂ ਤਿਆਰ ਨਹੀਂ ਹੋ, ਤਾਂ ਸਾਨੂੰ ਅਤੇ ਤੁਹਾਨੂੰ ਸ਼ਰਮਿੰਦਾ ਹੋਣਾ ਪਵੇਗਾ ਕਿ ਅਸੀਂ ਤੁਹਾਡੇ ਉੱਤੇ ਭਰੋਸਾ ਕੀਤਾ।
-