-
2 ਕੁਰਿੰਥੀਆਂ 9:8ਪਵਿੱਤਰ ਬਾਈਬਲ
-
-
8 ਇਸ ਤੋਂ ਇਲਾਵਾ, ਪਰਮੇਸ਼ੁਰ ਤੁਹਾਡੇ ਉੱਤੇ ਆਪਣੀ ਅਪਾਰ ਕਿਰਪਾ ਹੋਰ ਵੀ ਜ਼ਿਆਦਾ ਕਰ ਸਕਦਾ ਹੈ, ਤਾਂਕਿ ਤੁਹਾਨੂੰ ਆਪਣੀਆਂ ਲੋੜਾਂ ਮੁਤਾਬਕ ਜੋ ਵੀ ਚਾਹੀਦਾ ਹੈ, ਉਹ ਸਭ ਕੁਝ ਤੁਹਾਡੇ ਕੋਲ ਹਮੇਸ਼ਾ ਹੋਵੇ ਅਤੇ ਹਰ ਚੰਗੇ ਕੰਮ ਵਾਸਤੇ ਲੋੜ ਅਨੁਸਾਰ ਤੁਹਾਡੇ ਕੋਲ ਬਹੁਤ ਕੁਝ ਹੋਵੇ।
-