-
2 ਕੁਰਿੰਥੀਆਂ 11:9ਪਵਿੱਤਰ ਬਾਈਬਲ
-
-
9 ਪਰ ਤੁਹਾਡੇ ਨਾਲ ਹੁੰਦਿਆਂ ਜਦੋਂ ਮੈਨੂੰ ਕਿਸੇ ਚੀਜ਼ ਦੀ ਲੋੜ ਪਈ, ਤਾਂ ਮੈਂ ਕਿਸੇ ਉੱਤੇ ਵੀ ਬੋਝ ਨਹੀਂ ਬਣਿਆ, ਕਿਉਂਕਿ ਮਕਦੂਨੀਆ ਤੋਂ ਆਏ ਭਰਾਵਾਂ ਨੇ ਮੇਰੀਆਂ ਲੋੜਾਂ ਪੂਰੀਆਂ ਕਰਨ ਲਈ ਮੈਨੂੰ ਬਹੁਤ ਕੁਝ ਦਿੱਤਾ। ਹਾਂ, ਮੈਂ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਕਿ ਮੈਂ ਤੁਹਾਡੇ ਲਈ ਬੋਝ ਨਾ ਬਣਾਂ ਅਤੇ ਨਾ ਹੀ ਕਦੇ ਬਣਾਂਗਾ।
-