-
2 ਕੁਰਿੰਥੀਆਂ 11:20ਪਵਿੱਤਰ ਬਾਈਬਲ
-
-
20 ਅਸਲ ਵਿਚ, ਤੁਸੀਂ ਹਰ ਉਸ ਇਨਸਾਨ ਨੂੰ ਬਰਦਾਸ਼ਤ ਕਰਦੇ ਹੋ ਜਿਹੜਾ ਤੁਹਾਨੂੰ ਆਪਣਾ ਗ਼ੁਲਾਮ ਬਣਾਉਂਦਾ ਹੈ, ਤੁਹਾਡੀਆਂ ਚੀਜ਼ਾਂ ਹੜੱਪ ਲੈਂਦਾ ਹੈ, ਤੁਹਾਡਾ ਸਭ ਕੁਝ ਖੋਹ ਲੈਂਦਾ ਹੈ ਅਤੇ ਆਪਣੇ ਆਪ ਨੂੰ ਤੁਹਾਡੇ ਤੋਂ ਉੱਚਾ ਕਰਦਾ ਹੈ ਅਤੇ ਤੁਹਾਡੇ ਮੂੰਹ ʼਤੇ ਚਪੇੜਾਂ ਮਾਰਦਾ ਹੈ।
-