-
2 ਕੁਰਿੰਥੀਆਂ 12:11ਪਵਿੱਤਰ ਬਾਈਬਲ
-
-
11 ਹਾਂ, ਮੈਂ ਨਾਸਮਝ ਬਣ ਗਿਆ ਹਾਂ। ਤੁਸੀਂ ਮੈਨੂੰ ਨਾਸਮਝ ਬਣਨ ਲਈ ਮਜਬੂਰ ਕੀਤਾ ਕਿਉਂਕਿ ਤੁਸੀਂ ਮੇਰੇ ਚੰਗੇ ਕੰਮਾਂ ਬਾਰੇ ਦੂਸਰਿਆਂ ਨਾਲ ਗੱਲ ਨਹੀਂ ਕੀਤੀ। ਮੈਂ ਕਿਸੇ ਵੀ ਗੱਲ ਵਿਚ ਤੁਹਾਡੇ ਮਹਾਂ ਰਸੂਲਾਂ ਨਾਲੋਂ ਘੱਟ ਸਾਬਤ ਨਹੀਂ ਹੋਇਆ ਹਾਂ, ਭਾਵੇਂ ਕਿ ਮੈਂ ਤੁਹਾਡੀਆਂ ਨਜ਼ਰਾਂ ਵਿਚ ਕੁਝ ਵੀ ਨਹੀਂ ਹਾਂ।
-