-
2 ਕੁਰਿੰਥੀਆਂ 12:19ਪਵਿੱਤਰ ਬਾਈਬਲ
-
-
19 ਇਸ ਚਿੱਠੀ ਨੂੰ ਪੜ੍ਹਦੇ ਹੋਏ ਕੀ ਤੁਸੀਂ ਇਹ ਸੋਚਦੇ ਰਹੇ ਕਿ ਅਸੀਂ ਤੁਹਾਡੇ ਦੁਆਰਾ ਸਾਡੇ ਉੱਤੇ ਲਾਏ ਦੋਸ਼ਾਂ ਦੇ ਜਵਾਬ ਦੇ ਰਹੇ ਹਾਂ? ਅਸੀਂ ਮਸੀਹ ਦੇ ਚੇਲੇ ਹਾਂ ਅਤੇ ਪਰਮੇਸ਼ੁਰ ਸਾਮ੍ਹਣੇ ਸੱਚ ਬੋਲ ਰਹੇ ਹਾਂ। ਪਰ ਪਿਆਰੇ ਭਰਾਵੋ, ਅਸੀਂ ਜੋ ਵੀ ਕਰਦੇ ਹਾਂ ਤੁਹਾਨੂੰ ਤਕੜਾ ਕਰਨ ਲਈ ਹੀ ਕਰਦੇ ਹਾਂ।
-