2 ਕੁਰਿੰਥੀਆਂ 13:4 ਪਵਿੱਤਰ ਬਾਈਬਲ 4 ਇਹ ਸੱਚ ਹੈ ਕਿ ਕਮਜ਼ੋਰ* ਹੋਣ ਕਰਕੇ ਉਸ ਨੂੰ ਸੂਲ਼ੀ ʼਤੇ ਟੰਗਿਆ ਗਿਆ ਸੀ, ਪਰ ਉਹ ਪਰਮੇਸ਼ੁਰ ਦੀ ਤਾਕਤ ਸਦਕਾ ਹੁਣ ਜੀਉਂਦਾ ਹੈ। ਇਹ ਵੀ ਸੱਚ ਹੈ ਕਿ ਅਸੀਂ ਵੀ ਕਮਜ਼ੋਰ ਹਾਂ ਜਿਵੇਂ ਉਹ ਪਹਿਲਾਂ ਕਮਜ਼ੋਰ ਸੀ, ਪਰ ਤੁਹਾਡੇ ਉੱਤੇ ਪਰਮੇਸ਼ੁਰ ਦੀ ਤਾਕਤ ਸਦਕਾ ਅਸੀਂ ਉਸ ਦੇ ਨਾਲ ਜੀਵਨ ਗੁਜ਼ਾਰਾਂਗੇ।
4 ਇਹ ਸੱਚ ਹੈ ਕਿ ਕਮਜ਼ੋਰ* ਹੋਣ ਕਰਕੇ ਉਸ ਨੂੰ ਸੂਲ਼ੀ ʼਤੇ ਟੰਗਿਆ ਗਿਆ ਸੀ, ਪਰ ਉਹ ਪਰਮੇਸ਼ੁਰ ਦੀ ਤਾਕਤ ਸਦਕਾ ਹੁਣ ਜੀਉਂਦਾ ਹੈ। ਇਹ ਵੀ ਸੱਚ ਹੈ ਕਿ ਅਸੀਂ ਵੀ ਕਮਜ਼ੋਰ ਹਾਂ ਜਿਵੇਂ ਉਹ ਪਹਿਲਾਂ ਕਮਜ਼ੋਰ ਸੀ, ਪਰ ਤੁਹਾਡੇ ਉੱਤੇ ਪਰਮੇਸ਼ੁਰ ਦੀ ਤਾਕਤ ਸਦਕਾ ਅਸੀਂ ਉਸ ਦੇ ਨਾਲ ਜੀਵਨ ਗੁਜ਼ਾਰਾਂਗੇ।