-
2 ਕੁਰਿੰਥੀਆਂ 13:10ਪਵਿੱਤਰ ਬਾਈਬਲ
-
-
10 ਮੈਂ ਤੁਹਾਡੇ ਤੋਂ ਦੂਰ ਹੁੰਦੇ ਹੋਏ ਇਹ ਗੱਲਾਂ ਇਸ ਕਰਕੇ ਲਿਖੀਆਂ ਹਨ, ਤਾਂਕਿ ਜਦੋਂ ਮੈਂ ਤੁਹਾਡੇ ਨਾਲ ਹੋਵਾਂ, ਤਾਂ ਮੈਨੂੰ ਆਪਣੇ ਅਧਿਕਾਰ ਨੂੰ ਸਖ਼ਤੀ ਨਾਲ ਨਾ ਵਰਤਣਾ ਪਵੇ ਜੋ ਅਧਿਕਾਰ ਪ੍ਰਭੂ ਨੇ ਮੈਨੂੰ ਤੁਹਾਨੂੰ ਤਕੜਾ ਕਰਨ ਲਈ ਦਿੱਤਾ ਹੈ, ਨਾ ਕਿ ਤੁਹਾਡਾ ਹੌਸਲਾ ਢਾਹੁਣ ਲਈ।
-