-
ਗਲਾਤੀਆਂ 1:13ਪਵਿੱਤਰ ਬਾਈਬਲ
-
-
13 ਤੁਸੀਂ ਸੁਣਿਆ ਹੋਣਾ ਕਿ ਜਦੋਂ ਮੈਂ ਯਹੂਦੀ ਧਰਮ ਨੂੰ ਮੰਨਦਾ ਹੁੰਦਾ ਸੀ, ਤਾਂ ਮੈਂ ਉਸ ਵੇਲੇ ਕਿਹੋ ਜਿਹਾ ਇਨਸਾਨ ਸੀ। ਮੈਂ ਪਰਮੇਸ਼ੁਰ ਦੀ ਮੰਡਲੀ ਉੱਤੇ ਬੇਰਹਿਮੀ ਨਾਲ ਅਤਿਆਚਾਰ ਕਰਦਾ ਸਾਂ ਅਤੇ ਉਸ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕਰਦਾ ਸਾਂ।
-