-
ਗਲਾਤੀਆਂ 3:8ਪਵਿੱਤਰ ਬਾਈਬਲ
-
-
8 ਧਰਮ-ਗ੍ਰੰਥ ਨੇ ਪਹਿਲਾਂ ਹੀ ਦੱਸਿਆ ਸੀ ਕਿ ਪਰਮੇਸ਼ੁਰ ਗ਼ੈਰ-ਯਹੂਦੀ ਕੌਮਾਂ ਵਿੱਚੋਂ ਨਿਹਚਾ ਕਰਨ ਵਾਲੇ ਲੋਕਾਂ ਨੂੰ ਧਰਮੀ ਠਹਿਰਾਏਗਾ, ਇਸ ਲਈ ਧਰਮ-ਗ੍ਰੰਥ ਵਿਚ ਅਬਰਾਹਾਮ ਨੂੰ ਪਹਿਲਾਂ ਹੀ ਇਹ ਖ਼ੁਸ਼ ਖ਼ਬਰੀ ਦਿੱਤੀ ਗਈ ਸੀ: “ਤੇਰੇ ਰਾਹੀਂ ਸਾਰੀਆਂ ਕੌਮਾਂ ਨੂੰ ਬਰਕਤਾਂ ਦਿੱਤੀਆਂ ਜਾਣਗੀਆਂ।”
-