-
ਫ਼ਿਲਿੱਪੀਆਂ 2:27ਪਵਿੱਤਰ ਬਾਈਬਲ
-
-
27 ਉਹ ਇੰਨਾ ਬੀਮਾਰ ਹੋ ਗਿਆ ਸੀ ਕਿ ਮਰਨ ਕਿਨਾਰੇ ਪਹੁੰਚ ਗਿਆ ਸੀ; ਪਰ ਪਰਮੇਸ਼ੁਰ ਨੇ ਉਸ ਉੱਤੇ ਦਇਆ ਕੀਤੀ, ਅਸਲ ਵਿਚ ਇਕੱਲੇ ਉਸ ਉੱਤੇ ਹੀ ਨਹੀਂ, ਸਗੋਂ ਮੇਰੇ ਉੱਤੇ ਵੀ ਕੀਤੀ, ਤਾਂਕਿ ਮੇਰੇ ਦੁੱਖਾਂ ਵਿਚ ਵਾਧਾ ਨਾ ਹੋਵੇ।
-