ਫ਼ਿਲਿੱਪੀਆਂ 4:15 ਪਵਿੱਤਰ ਬਾਈਬਲ 15 ਅਸਲ ਵਿਚ, ਫ਼ਿਲਿੱਪੀ ਭਰਾਵੋ, ਤੁਸੀਂ ਇਹ ਵੀ ਜਾਣਦੇ ਹੋ ਕਿ ਜਦੋਂ ਤੁਸੀਂ ਪਹਿਲਾਂ ਖ਼ੁਸ਼ ਖ਼ਬਰੀ ਬਾਰੇ ਸਿੱਖਿਆ ਸੀ, ਉਸ ਤੋਂ ਬਾਅਦ ਮਕਦੂਨੀਆ* ਤੋਂ ਤੁਰਨ ਵੇਲੇ ਤੁਹਾਡੇ ਤੋਂ ਸਿਵਾਇ ਹੋਰ ਕਿਸੇ ਮੰਡਲੀ ਨੇ ਨਾ ਮੇਰੀ ਮਦਦ ਕੀਤੀ ਅਤੇ ਨਾ ਹੀ ਮੇਰੀ ਮਦਦ ਕਬੂਲ ਕੀਤੀ;
15 ਅਸਲ ਵਿਚ, ਫ਼ਿਲਿੱਪੀ ਭਰਾਵੋ, ਤੁਸੀਂ ਇਹ ਵੀ ਜਾਣਦੇ ਹੋ ਕਿ ਜਦੋਂ ਤੁਸੀਂ ਪਹਿਲਾਂ ਖ਼ੁਸ਼ ਖ਼ਬਰੀ ਬਾਰੇ ਸਿੱਖਿਆ ਸੀ, ਉਸ ਤੋਂ ਬਾਅਦ ਮਕਦੂਨੀਆ* ਤੋਂ ਤੁਰਨ ਵੇਲੇ ਤੁਹਾਡੇ ਤੋਂ ਸਿਵਾਇ ਹੋਰ ਕਿਸੇ ਮੰਡਲੀ ਨੇ ਨਾ ਮੇਰੀ ਮਦਦ ਕੀਤੀ ਅਤੇ ਨਾ ਹੀ ਮੇਰੀ ਮਦਦ ਕਬੂਲ ਕੀਤੀ;