-
ਕੁਲੁੱਸੀਆਂ 2:2ਪਵਿੱਤਰ ਬਾਈਬਲ
-
-
2 ਮੈਂ ਇਸ ਕਰਕੇ ਸੰਘਰਸ਼ ਕਰ ਰਿਹਾ ਹਾਂ ਤਾਂਕਿ ਉਨ੍ਹਾਂ ਦੇ ਦਿਲਾਂ ਨੂੰ ਦਿਲਾਸਾ ਮਿਲੇ ਅਤੇ ਉਹ ਪਿਆਰ ਨਾਲ ਇਕ ਹੋ ਕੇ ਰਹਿਣ ਅਤੇ ਉਨ੍ਹਾਂ ਨੂੰ ਸੱਚਾਈ ਦੀ ਸਹੀ ਅਤੇ ਸਪੱਸ਼ਟ ਸਮਝ ਦਾ ਬੇਸ਼ੁਮਾਰ ਖ਼ਜ਼ਾਨਾ ਅਤੇ ਪਰਮੇਸ਼ੁਰ ਦੇ ਭੇਤ ਯਾਨੀ ਮਸੀਹ ਦਾ ਸਹੀ ਗਿਆਨ ਮਿਲੇ।
-