-
ਕੁਲੁੱਸੀਆਂ 4:16ਪਵਿੱਤਰ ਬਾਈਬਲ
-
-
16 ਤੁਹਾਡੇ ਵਿਚ ਇਹ ਚਿੱਠੀ ਪੜ੍ਹੇ ਜਾਣ ਤੋਂ ਬਾਅਦ ਲਾਉਦਿਕੀਆ ਦੀ ਮੰਡਲੀ ਵਿਚ ਵੀ ਇਹ ਚਿੱਠੀ ਪੜ੍ਹਨ ਦਾ ਇੰਤਜ਼ਾਮ ਕੀਤਾ ਜਾਵੇ ਅਤੇ ਜੋ ਚਿੱਠੀ ਉਨ੍ਹਾਂ ਨੂੰ ਘੱਲੀ ਗਈ ਹੈ, ਉਹ ਤੁਸੀਂ ਵੀ ਪੜ੍ਹੋ।
-