1 ਤਿਮੋਥਿਉਸ 1:20 ਪਵਿੱਤਰ ਬਾਈਬਲ 20 ਹਮਿਨਾਉਸ ਤੇ ਸਿਕੰਦਰ ਅਜਿਹੇ ਲੋਕਾਂ ਵਿੱਚੋਂ ਹਨ ਅਤੇ ਮੈਂ ਇਨ੍ਹਾਂ ਨੂੰ ਸ਼ੈਤਾਨ ਦੇ ਹਵਾਲੇ ਕਰ ਦਿੱਤਾ ਹੈ* ਤਾਂਕਿ ਉਹ ਇਸ ਤਾੜਨਾ ਤੋਂ ਇਹ ਸਬਕ ਸਿੱਖਣ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ।
20 ਹਮਿਨਾਉਸ ਤੇ ਸਿਕੰਦਰ ਅਜਿਹੇ ਲੋਕਾਂ ਵਿੱਚੋਂ ਹਨ ਅਤੇ ਮੈਂ ਇਨ੍ਹਾਂ ਨੂੰ ਸ਼ੈਤਾਨ ਦੇ ਹਵਾਲੇ ਕਰ ਦਿੱਤਾ ਹੈ* ਤਾਂਕਿ ਉਹ ਇਸ ਤਾੜਨਾ ਤੋਂ ਇਹ ਸਬਕ ਸਿੱਖਣ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ।