1 ਤਿਮੋਥਿਉਸ 2:15 ਪਵਿੱਤਰ ਬਾਈਬਲ 15 ਇਸ ਦੇ ਬਾਵਜੂਦ, ਤੀਵੀਆਂ ਮਾਵਾਂ ਬਣ ਕੇ ਬਚੀਆਂ ਰਹਿਣਗੀਆਂ,* ਬਸ਼ਰਤੇ ਕਿ ਉਹ ਨਿਹਚਾ ਅਤੇ ਪਿਆਰ ਕਰਦੀਆਂ ਰਹਿਣ ਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਰਹਿਣ ਅਤੇ ਇਸ ਦੇ ਨਾਲ-ਨਾਲ ਸਮਝਦਾਰੀ ਤੋਂ ਕੰਮ ਲੈਂਦੀਆਂ ਰਹਿਣ। 1 ਤਿਮੋਥਿਉਸ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 2:15 ਪਹਿਰਾਬੁਰਜ (ਸਟੱਡੀ),6/2017, ਸਫ਼ਾ 6 ਪਹਿਰਾਬੁਰਜ,9/15/2008, ਸਫ਼ਾ 305/1/2005, ਸਫ਼ਾ 29
15 ਇਸ ਦੇ ਬਾਵਜੂਦ, ਤੀਵੀਆਂ ਮਾਵਾਂ ਬਣ ਕੇ ਬਚੀਆਂ ਰਹਿਣਗੀਆਂ,* ਬਸ਼ਰਤੇ ਕਿ ਉਹ ਨਿਹਚਾ ਅਤੇ ਪਿਆਰ ਕਰਦੀਆਂ ਰਹਿਣ ਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਰਹਿਣ ਅਤੇ ਇਸ ਦੇ ਨਾਲ-ਨਾਲ ਸਮਝਦਾਰੀ ਤੋਂ ਕੰਮ ਲੈਂਦੀਆਂ ਰਹਿਣ।