-
ਇਬਰਾਨੀਆਂ 9:9ਪਵਿੱਤਰ ਬਾਈਬਲ
-
-
9 ਇਹ ਤੰਬੂ ਉਨ੍ਹਾਂ ਚੀਜ਼ਾਂ ਦਾ ਨਮੂਨਾ ਹੈ ਜਿਹੜੀਆਂ ਹੁਣ ਇਸ ਸਮੇਂ ਹੋ ਰਹੀਆਂ ਹਨ ਅਤੇ ਇਸ ਪ੍ਰਬੰਧ ਅਨੁਸਾਰ ਭੇਟਾਂ ਅਤੇ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਹਨ। ਪਰ ਇਹ ਭੇਟਾਂ ਤੇ ਬਲ਼ੀਆਂ ਉਸ ਆਦਮੀ ਦੀ ਜ਼ਮੀਰ ਨੂੰ ਪੂਰੀ ਤਰ੍ਹਾਂ ਸ਼ੁੱਧ ਨਹੀਂ ਕਰਦੀਆਂ ਜਿਹੜਾ ਇਹ ਭੇਟਾਂ ਜਾਂ ਬਲ਼ੀਆਂ ਲਿਆਉਂਦਾ ਹੈ।
-